ਪੰਜਾਬ ਸਰਕਾਰ ਵੱਲੋਂ ਮਕੌੜਾ ਪੱਤਣ ਵਿਖੇ ਪੁੱਲ ਬਣਾ ਕੇ ਰਾਵੀ ਦਰਿਆ ਤੋਂ ਪਾਰ ਇਲਾਕੇ ਦੇ ਲੋਕਾਂ ਨੂੰ ਦਿੱਤੀ ਜਾਵੇਗੀ ਵੱਡੀ ਸਹੂਲਤ – ਡੀ.ਸੀ ਅਗਰਵਾਲ

ਮਕੌੜਾ ਪੱਤਣ ਵਿਖੇ ਰਾਵੀ ਦਰਿਆ ’ਤੇ ਬਣਨ ਵਾਲੇ ਪੁੱਲ ਦੀਆਂ ਡਰਾਇੰਗਾਂ ਤਿਆਰ, ਸਬੰਧਤ ਵਿਭਾਗਾਂ ਕੋਲੋਂ ਮਨਜ਼ੂਰੀਆਂ ਵੀ ਲਈਆਂ ਰਾਵੀ ਦਰਿਆ ਤੋਂ ਪਾਰਲੇ ਇਲਾਕੇ ਵਿੱਚ ਮੋਬਾਇਲ ਨੈਟਵਰਕ ਦੀ ਸਹੂਲਤ ਲਈ ਲਗਾਏ ਜਾਣਗੇ ਮੋਬਾਇਲ ਟਾਵਰ ਗੁਰਦਾਸਪੁਰ, 18 ਮਈ 2023 (ਦੀ ਪੰਜਾਬ ਵਾਇਰ )। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਮਕੌੜਾ ਪੱਤਣ ਤੋਂ … Continue reading ਪੰਜਾਬ ਸਰਕਾਰ ਵੱਲੋਂ ਮਕੌੜਾ ਪੱਤਣ ਵਿਖੇ ਪੁੱਲ ਬਣਾ ਕੇ ਰਾਵੀ ਦਰਿਆ ਤੋਂ ਪਾਰ ਇਲਾਕੇ ਦੇ ਲੋਕਾਂ ਨੂੰ ਦਿੱਤੀ ਜਾਵੇਗੀ ਵੱਡੀ ਸਹੂਲਤ – ਡੀ.ਸੀ ਅਗਰਵਾਲ